ਸਾਡਾ ਮਕਸਦ

ਪੰਜਾਬ ਦੇ ਲੋਕਾਂ ਲਈ ਨਵੀਂ ਸੋਚ ਅਤੇ ਨਵਾਂ ਭਵਿੱਖ
 

ਨੌਜਵਾਨਾਂ ਲਈ ਰੋਜ਼ਗਾਰ

ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਵਿੱਚ ਹੀ ਨੌਕਰੀਆਂ ਅਤੇ ਕਾਰੋਬਾਰ ਦੇ ਮੌਕੇ ਮੁਹੱਈਆ ਕਰਵਾਉਣਾ।

ਮਹਿਲਾਵਾਂ ਲਈ ਇਨਸਾਫ

ਵਿਧਵਾ, ਗਰੀਬ ਅਤੇ ਮਹਿਲਾਵਾਂ ਦੇ ਹੱਕਾਂ ਲਈ ਲੜਨਾ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਉਣਾ ।

ਪਾਣੀ ਦੇ ਮਸਲੇ

ਪੰਜਾਬ ਦੇ ਪਾਣੀ ਨਾਲ ਜੁੜੇ ਮਸਲਿਆਂ ਦਾ ਪੱਕਾ ਅਤੇ ਨਿਆਂਯੋਗ ਹੱਲ ਕਰਨਾ।

ਚੰਡੀਗੜ੍ਹ ਪੰਜਾਬ ਦਾ ਹੱਕ

ਚੰਡੀਗੜ੍ਹ ਨੂੰ ਪੰਜਾਬ ਨਾਲ ਜੋੜਨ ਲਈ ਆਵਾਜ਼ ਉਠਾਉਣਾ ਅਤੇ ਸੰਘਰਸ਼ ਕਰਨਾ।

ਪੰਜਾਬ ਦੀ ਨਵੀਂ ਸੋਚ

ਨੌਜਵਾਨਾਂ, ਮਹਿਲਾਵਾਂ ਅਤੇ ਪੰਜਾਬ ਦੇ ਹੱਕਾਂ ਲਈ ਇੱਕ ਮਜ਼ਬੂਤ ਅਵਾਜ਼

 

10K+

ਮੈਂਬਰ

500+

ਵਾਲੰਟੀਅਰ
 

50+

ਜ਼ਿਲ੍ਹੇ ਵਿੱਚ ਟੀਮ
 

24/7

ਲੋਕਾਂ ਦੀ ਸੇਵਾ

ਪੰਜਾਬ ਜਨ ਵਿਕਾਸ ਪਾਰਟੀ

ਸਾਡੀ ਸੋਚ

ਸਾਡਾ ਮਕਸਦ ਪੰਜਾਬ ਦੇ ਲੋਕਾਂ ਨੂੰ ਪੰਜਾਬ ਵਿੱਚ ਹੀ ਮਜ਼ਬੂਤ ਬਣਾਉਣਾ ਹੈ। ਅਸੀਂ ਚਾਹੁੰਦੇ ਹਾਂ ਕਿ ਨੌਜਵਾਨ ਵਿਦੇਸ਼ ਜਾਣ ਦੀ ਥਾਂ ਪੰਜਾਬ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ, ਨਵੀਆਂ ਨੌਕਰੀਆਂ ਬਣਨ ਅਤੇ ਹਰ ਵਰਗ ਨੂੰ ਇਨਸਾਫ ਮਿਲੇ।

ਪੰਜਾਬ ਦੇ ਪਾਣੀ, ਰੋਜ਼ਗਾਰ, ਮਹਿਲਾਵਾਂ ਦੇ ਹੱਕਾਂ ਅਤੇ ਚੰਡੀਗੜ੍ਹ ਵਰਗੇ ਮੁੱਦਿਆਂ ਲਈ ਅਸੀਂ ਲੋਕਾਂ ਦੀ ਮਜ਼ਬੂਤ ਆਵਾਜ਼ ਬਣਾਂਗੇ।

Punjab Jan Vikas Party ਨੂੰ ਸਹਿਯੋਗ ਦਿਓ

ਤੁਹਾਡਾ ਛੋਟਾ ਜਿਹਾ ਸਹਿਯੋਗ ਪੰਜਾਬ ਦੇ ਹੱਕਾਂ, ਗਰੀਬ ਪਰਿਵਾਰਾਂ, ਮਹਿਲਾਵਾਂ ਅਤੇ ਨੌਜਵਾਨਾਂ ਲਈ ਵੱਡੀ ਤਾਕਤ ਬਣ ਸਕਦਾ ਹੈ।

Minimum Donation ₹500

ਪੰਜਾਬ ਜਨ ਵਿਕਾਸ ਪਾਰਟੀ ਦਾ ਉਦੇਸ਼ ਪੰਜਾਬ ਨੂੰ ਮੁੜ ਖੁਸ਼ਹਾਲੀ, ਤਰੱਕੀ ਅਤੇ ਆਤਮਨਿਰਭਰਤਾ ਦੇ ਰਾਹ ‘ਤੇ ਲਿਆਉਣਾ ਹੈ। ਅਸੀਂ ਇੱਕ ਅਜਿਹਾ ਪੰਜਾਬ ਬਣਾਉਣਾ ਚਾਹੁੰਦੇ ਹਾਂ ਜਿੱਥੇ ਹਰ ਨੌਜਵਾਨ ਨੂੰ ਰੋਜ਼ਗਾਰ ਮਿਲੇ, ਹਰ ਕਿਸਾਨ ਖੁਸ਼ਹਾਲ ਹੋਵੇ, ਹਰ ਮਹਿਲਾ ਸੁਰੱਖਿਅਤ ਅਤੇ ਸਸ਼ਕਤ ਹੋਵੇ ਅਤੇ ਹਰ ਪਰਿਵਾਰ ਨੂੰ ਬਿਹਤਰ ਜੀਵਨ ਦੇ ਮੌਕੇ ਪ੍ਰਾਪਤ ਹੋਣ।

Get In Touch

223 Batala Gurdaspur Punjab

Scroll to Top